ਬਸਤੀ ਟੈਂਕਾਂ ਵਿਖੇ ਇੱਕ ਨੌਜਵਾਨ ਪੈਦਲ ਆਪਣੇ ਕੰਮ 'ਤੇ ਜਾ ਰਿਹਾ ਸੀ ਤਾਂ ਪਿੱਛੋਂ ਆ ਰਹੀ ਇੱਕ ਸਵਿਫਟ ਕਾਰ ਨੇ ਟੱਕਰ ਮਾਰ ਦਿੱਤੀ ।